ਪੈਟੂਲੋ ਬ੍ਰਿਜ ਅਗਲੇ ਹਫਤੇ ਦੌਰਾਨ ਮੁਕੰਮਲ ਬੰਦ ਰਹੇਗਾ
ਸਰੀ, 30 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਆਉਣ ਵਾਲੇ ਹਫਤੇ ਦੌਰਾਨ ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਮਿਲਾਉਣ ਵਾਲਾ ਪੈਟੂਲੋ ਬ੍ਰਿਜ ਰਿਪਲੇਸਮੈਂਟ ਪ੍ਰੋਜੈਕਟ ਕਾਰਨ ਬੰਦ ਰਹੇਗਾ। ਟਰਾਂਸਲਿੰਕ ਵੱਲੋਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਹ ਪੁਲ 6 ਅਪ੍ਰੈਲ (ਵੀਰਵਾਰ) ਨੂੰ ਰਾਤ 11 ਵਜੇ ਤੋਂ ਲੈ ਕੇ 11 ਅਪ੍ਰੈਲ (ਮੰਗਲਵਾਰ) ਸਵੇਰੇ 5 ਵਜੇ ਤੱਕ ਦੋਹਾਂ ਪਾਸਿਆਂ ਤੋਂ […]