ਪੈਰਿਸ ਦੀ ਅਦਾਲਤ ਨੇ ਬੇ ਘਰ ਆਦਮੀ ਨੂੰ ਸੌਲਾਂ ਸਾਲ ਦੀ ਕੈਦ ਸੁਣਾਈ
ਫਰਾਂਸ, 20 ਅਕਤੂਬਰ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ) – ਇਥੇ ਇੱਕ ਅਠਤਾਲੀ ਸਾਲਾਂ ਦੇ ਆਦਮੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਉਸ ਉਪਰ ਦੋਸ਼ ਸੀ ਕਿ ਜਨਵਰੀ 2021 ਨੂੰ ਜਿਸ ਵਕਤ ਫਰਾਂਸ ਵਿੱਚ ਕਰੋਨਾ ਮਹਾਂਮਾਰੀ ਦੀ ਭਰਮਾਰ ਸੀ।ਪੂਰੇ ਪੈਰਿਸ ਵਿੱਚ ਕਰਫਿਊ ਵਰਗੇ ਹਾਲਾਤ ਬਣੇ ਹੋਏ ਸਨ।ਇੱਕ ਬੇਘਰ ਆਦਮੀ ਰਾਤ ਗੁਜ਼ਾਰਨ ਲਈ ਇਮਾਰਤ ਆਇਆ।ਉਸ ਨੇ 65 ਸਾਲਾਂ ਦੀ […]