ਐੱਸ.ਐੱਫ.ਜੇ. ਵੱਲੋਂ ਅਮਰੀਕਾ ‘ਚ 28 ਜਨਵਰੀ ਨੂੰ ਰਾਏਸ਼ੁਮਾਰੀ ਕਰਾਉਣ ਦਾ ਐਲਾਨ!
ਯੂਬਾ ਸਿਟੀ, 8 ਨਵੰਬਰ (ਪੰਜਾਬ ਮੇਲ)- ਕੈਨੇਡਾ ਅਤੇ ਬ੍ਰਿਟੇਨ ‘ਚ ਭਾਰਤ ਖ਼ਿਲਾਫ਼ ਆਪਣੀਆਂ ਗਤੀਵਿਧੀਆਂ ਵਧਾਉਣ ਤੋਂ ਬਾਅਦ ਹੁਣ ਖਾਲਿਸਤਾਨੀ ਵੱਖਵਾਦੀ ਅਮਰੀਕਾ ‘ਚ ਵੀ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਦੇ ਸੈਨਹੋਜ਼ੇ, ਕੈਲੀਫੋਰਨੀਆ ਤੋਂ ਆਈ.ਟੀ. ਉਦਯੋਗਪਤੀ, ਬੁਲਾਰੇ, ਕਾਰਕੁਨ ਸੁੱਖੀ ਚਾਹਲ ਨੇ ਦੱਸਿਆ ਕਿ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਕਨਵੀਨਰ ਅਵਤਾਰ ਸਿੰਘ ਪੰਨੂ ਨੇ […]