2020 ਤੋਂ ਬਾਅਦ ਸਭ ਤੋਂ ਵੱਧ ਪ੍ਰਵਾਸੀ ਨਜ਼ਰਬੰਦੀਆਂ; ਦੁਰਵਿਵਹਾਰ ਦੀਆਂ ਮਿਲੀਆਂ ਰਿਪੋਰਟਾਂ
ਮੈਕਲੇਨ (ਟੈਕਸਾਸ) , 23 ਅਗਸਤ (ਪੰਜਾਬ ਮੇਲ)- ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ ’ਚ ਸੰਘੀ ਨਜ਼ਰਬੰਦੀ ’ਚ ਸ਼ਰਣ ਮੰਗਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਤਿੰਨ ਸਾਲਾਂ ਵਿਚ ਆਪਣੇ ਸਭ ਤੋਂ ਉਚੇ ਪੱਧਰ ’ਤੇ ਪਹੁੰਚ ਗਈ ਹੈ। 30 ਜੁਲਾਈ ਤੱਕ, ਯੂ.ਐਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਜਾਂ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੁਆਰਾ ਸੰਚਾਲਿਤ ਨਜ਼ਰਬੰਦੀ ਸਹੂਲਤਾਂ ’ਚ 30,438 ਪ੍ਰਵਾਸੀ ਰੱਖੇ ਗਏ […]