G-20 ਵਰਚੁਅਲ ਸੰਮੇਲਨ: ਟਰੂਡੋ ਵੱਲੋਂ ਕੌਮਾਂਤਰੀ ਕਾਨੂੰਨ ਦੇ ਸ਼ਾਸਨ ਦੀ ਬਹਾਲੀ ‘ਤੇ ਜ਼ੋਰ
-ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਬਹੁ-ਧਿਰੀ ਵਿਕਾਸ ਬੈਂਕਾਂ ‘ਚ ਸੁਧਾਰ ਲਈ ਕਿਹਾ ਟੋਰਾਂਟੋ, 24 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਨੂੰਨ ਤੇ ਕੌਮਾਂਤਰੀ ਕਾਨੂੰਨ ਦੇ ਸ਼ਾਸਨ ਨੂੰ ਬਹਾਲ ਰੱਖਣ ਅਤੇ ਜਮਹੂਰੀ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ ਲਈ ਜੀ-20 ਦੀ ਅਗਵਾਈ ਅਤੇ ਕਾਰਵਾਈ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਇਹ ਗੱਲਾਂ ਭਾਰਤ […]