ਅਮਰੀਕਾ ਗ੍ਰੀਨ ਕਾਰਡ ਕੋਟਾ ਖਤਮ ਕਰਨ ‘ਤੇ ਕਰ ਰਿਹੈ ਵਿਚਾਰ
-ਨਾਗਰਿਕਤਾ ਬਿੱਲ ਕੀਤਾ ਪੇਸ਼ ਵਾਸ਼ਿੰਗਟਨ, 13 ਮਈ (ਪੰਜਾਬ ਮੇਲ)- ਅਮਰੀਕਾ ਵਿਚ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਨੇ ਬੁੱਧਵਾਰ ਨੂੰ ਨਾਗਰਿਕਤਾ ਬਿੱਲ ਪੇਸ਼ ਕੀਤਾ। ਇਸ ‘ਚ ਗ੍ਰੀਨ ਕਾਰਡ ਲਈ ਦੇਸ਼ਾਂ ਦਾ ਕੋਟਾ ਖ਼ਤਮ ਕਰਨ ਅਤੇ ਐੱਚ-1ਬੀ ਵੀਜ਼ਾ ਪ੍ਰਣਾਲੀ ‘ਚ ਬਦਲਾਅ ਦੀ ਵਿਵਸਥਾ ਹੈ। ਕਾਂਗਰਸ ਮੈਂਬਰ ਲਿੰਡਾ ਸਾਂਚੇਜ਼ ਦੁਆਰਾ ਪੇਸ਼ ਕੀਤਾ ਗਿਆ ‘ਅਮਰੀਕਨ ਸਿਟੀਜ਼ਨਸ਼ਿਪ ਐਕਟ 2023’, ਸਾਰੇ 1.1 ਕਰੋੜ […]