ਆਸਟਰੇਲਿਆਈ ਟੈਨਿਸ ਖਿਡਾਰੀ ਓਵੇਨ ਡੇਵਿਡਸਨ ਦਾ ਦੇਹਾਂਤ
ਮੈਲਬਰਨ, 15 ਮਈ (ਪੰਜਾਬ ਮੇਲ)- ਆਸਟਰੇਲਿਆਈ ਟੈਨਿਸ ਖਿਡਾਰੀ ਓਵੇਨ ਡੇਵਿਡਸਨ, ਜਿਨ੍ਹਾਂ ਨੇ ਡਬਲਜ਼ ਵਰਗ ਵਿਚ 13 ਗਰੈਂਡ ਸਲੈਮ ਖ਼ਿਤਾਬ ਜਿੱਤੇ ਸਨ, ਦਾ ਦੇਹਾਂਤ ਹੋ ਗਿਆ ਹੈ। ਉਹ 79 ਸਾਲਾਂ ਦੇ ਸਨ। ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਡੇਵਿਡਸਨ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਓਵੇਨ ਡੇਵਿਡਸਨ ਦੀ ਲੰਮਾਂ ਸਮਾਂ ਦੋਸਤ […]