ਉੱਤਰੀ ਕੋਰੀਆ ਦੇ 75ਵੇਂ ਸਥਾਪਨਾ ਦਿਵਸ ਸਮਾਗਮ ਪਰੇਡ ‘ਚ ਪੁੱਜੇ ਰੂਸ ਤੇ ਚੀਨ ਦੇ ਮਹਿਮਾਨ
ਸਿਓਲ, 9 ਸਤੰਬਰ (ਪੰਜਾਬ ਮੇਲ)- ਉੱਤਰੀ ਕੋਰੀਆ ਨੇ ਅਮਰੀਕਾ ਨਾਲ ਵਧਦੇ ਟਕਰਾਅ ਕਾਰਨ ਰੂਸ ਅਤੇ ਚੀਨ ਨਾਲ ਆਪਣੇ ਸਬੰਧਾਂ ਨੂੰ ਦਰਸਾਉਣ ਲਈ ਅਰਧ ਸੈਨਿਕ ਪਰੇਡ ਲਈ ਦੋਵਾਂ ਦੇਸ਼ਾਂ ਦੇ ਪ੍ਰਤੀਨਿਧਾਂ ਅਤੇ ਕਲਾਕਾਰਾਂ ਨੂੰ ਸੱਦਿਆ। ਉੱਤਰੀ ਕੋਰੀਆ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਣ ਲਈ ਰਾਜਧਾਨੀ ਪਿਓਂਗਯਾਂਗ ਵਿਚ ਅੱਧੀ ਰਾਤ ਦੀ ਪਰੇਡ ਵਿਚ ਰਾਕੇਟ ਲਾਂਚਰ […]