ਅਮਰੀਕਾ ਵਿਚ ਪੁਲਿਸ ਵਲੋਂ ਗਲਤ ਪਤੇ ‘ਤੇ ਪਹੁੰਚ ਕੇ ਕੀਤੀ ਫਾਇਰਿੰਗ ਵਿਚ ਇਕ ਦੀ ਮੌਤ, ਜਾਂਚ ਦੇ ਆਦੇਸ਼
ਸੈਕਰਾਮੈਂਟੋ, 10 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨਿਊ ਮੈਕਸੀਕੋ ਰਾਜ ਵਿਚ ਪੁਲਿਸ ਵੱਲੋਂ ਗਲਤ ਪਤੇ ‘ਤੇ ਪਹੁੰਚ ਕੇ ਕੀਤੀ ਫਾਇਰਿੰਗ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ। ਸਥਾਨਕ ਤੇ ਸਟੇਟ ਪੁਲਿਸ ਅਨੁਸਾਰ ਫਰਮਿੰਗਟਨ ਪੁਲਿਸ ਵਿਭਾਗ ਦੇ ਅਫਸਰ ਫੋਨ ਉਪਰ ਘਰੇਲੂ ਝਗੜੇ ਦੀ ਮਿਲੀ ਸੂਚਨਾ ‘ਤੇ ਦਸੇ ਪਤੇ ਦੀ ਥਾਂ ਰਾਬਰਟ ਡੌਸਟਨ […]