ਫਲੋਰਿਡਾ ’ਚ 11 ਸਾਲਾ ਫੁੱਟਬਾਲ ਖਿਡਾਰੀ ਆਪਣੇ 2 ਸਾਥੀਆਂ ਨੂੰ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੇ ਸ਼ੱਕ ’ਚ ਗ੍ਰਿਫਤਾਰ
ਸੈਕਰਾਮੈਂਟੋ, 5 ਅਕਤੂਬਰ (ਪੰਜਾਬ ਮੇਲ)-ਅਮਰੀਕਾ ਦੇ ਫਲੋਰਿਡਾ ਰਾਜ ’ਚ ਇਕ 11 ਸਾਲਾ ਫੁੱਟਬਾਲ ਖਿਡਾਰੀ ਨੂੰ ਆਪਣੇ ਦੋ ਨਾਬਾਲਗ ਸਾਥੀਆਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੇ ਸ਼ੱਕ ’ਚ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਅਪੋਪਕਾ ਪੁਲਿਸ ਮੁਖੀ ਮਾਈਕ ਮੈਕਇਨਲੇਅ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਬੱਚੇ ਨੂੰ ਅਪੋਪਕਾ ਦੇ ਰੀਕ੍ਰੀਏਸ਼ਨ ਕੰਪਲੈਕਸ ’ਚ ਗੋਲੀਆਂ […]