ਅਵਧੇਸ਼ ਰਾਏ ਕਤਲਕਾਂਡ ਮਾਮਲ: ਅਦਾਲਤ ਵੱਲੋਂ ਮੁਖਤਾਰ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ
-32 ਸਾਲ ਬਾਅਦ ਆਇਆ ਫੈਸਲਾ ਲਖਨਊ, 6 ਜੂਨ (ਪੰਜਾਬ ਮੇਲ)- ਵਾਰਾਣਸੀ ਦੀ ਇਕ ਅਦਾਲਤ ਨੇ 32 ਸਾਲ ਪਹਿਲਾਂ ਹੋਏ ਕਾਂਗਰਸ ਨੇਤਾ ਅਵਧੇਸ਼ ਰਾਏ ਦੇ ਕਤਲ ਮਾਮਲੇ ‘ਚ ਗੈਂਗਸਟਰ ਅਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਕ ਵਕੀਲ ਨੇ ਵਾਰਾਣਸੀ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐੱਮ.ਪੀ-ਐੱਮ.ਐੱਲ.ਏ. ਅਦਾਲਤ ਦੇ […]