ਹੁਣ ਬਿਨਾਂ ਵੀਜ਼ਾ ਦੇ ਕੈਨੇਡਾ ਵਿਜ਼ਿਟ ਕਰ ਸਕਣਗੇ 13 ਹੋਰਨਾਂ ਦੇਸ਼ਾਂ ਦੇ ਵਾਸੀ : ਸੀਨ ਫਰੇਜ਼ਰ

ਓਟਵਾ, 8 ਜੂਨ (ਪੰਜਾਬ ਮੇਲ)-ਕੈਨੇਡਾ ਉਨ੍ਹਾਂ ਦੇਸ਼ਾਂ ਦੀ ਲਿਸਟ ਵਿਚ ਵਾਧਾ ਕਰਨ ਜਾ ਰਿਹਾ ਹੈ, ਜਿੱਥੋਂ ਦੇ ਵਾਸੀ ਬਿਨਾਂ ਟਰੈਵਲ ਵੀਜ਼ਾ ਦੇ ਇਥੇ ਵਿਜ਼ਿਟ ਕਰਨ ਦੇ ਯੋਗ ਹੋਣਗੇ। ਇਮੀਗ੍ਰੇਸ਼ਨ, ਰਿਫਿਊਜੀਜ਼ ਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਆਖਿਆ ਕਿ ਐਂਟੀਗੁਆ ਐਂਡ ਬਰਬੂਡਾ, ਅਰਜਨਟੀਨਾ, ਕੌਸਟਾਰਿਕਾ, ਮੋਰਾਕੋ, ਪਨਾਮਾ, ਫਿਲੀਪੀਨਜ਼, ਸੇਂਟ ਕਿਟਸ ਐਂਡ ਨੇਵਿਸ, ਸੇਂਟ ਲੂਸੀਆ, ਸੇਂਟ ਵਿੰਸੈਂਟ ਐਂਡ […]

ਟਰੂਡੋ ਵੱਲੋਂ ਬੰਦੂਕ ਹਿੰਸਾ ਵਿਰੁੱਧ ਰਾਸ਼ਟਰੀ ਦਿਵਸ ਦਾ ਐਲਾਨ

ਓਟਵਾ, 8 ਜੂਨ (ਪੰਜਾਬ ਮੇਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਹਰ ਸਾਲ ਜੂਨ ਦੇ ਪਹਿਲੇ ਸ਼ੁੱਕਰਵਾਰ ਨੂੰ ਬੰਦੂਕ ਹਿੰਸਾ ਵਿਰੁੱਧ ਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਵੇਗਾ। ਟਰੂਡੋ ਨੇ ਇਕ ਬਿਆਨ ਵਿਚ ਕਿਹਾ ਕਿ ਇਸ 2 ਜੂਨ ਤੋਂ ਸ਼ੁਰੂ ਹੋਇਆ ਇਹ ਦਿਨ ਬੰਦੂਕ ਹਿੰਸਾ ਦੇ ਪੀੜਤਾਂ ਦਾ ਸਨਮਾਨ ਕਰੇਗਾ, ਸਾਡੇ ਦੇਸ਼ ਵਿਚ ਸੰਕਟ […]

ਏਅਰ ਇੰਡੀਆ ਦੀ ਦੂਜੀ ਫਲਾਈਟ ਰੂਸ ‘ਚ ਫਸੇ ਯਾਤਰੀਆਂ ਨੂੰ ਲੈਣ ਪਹੁੰਚੀ

ਨਵੀਂ ਦਿੱਲੀ, 8 ਜੂਨ (ਪੰਜਾਬ ਮੇਲ)- ਰੂਸ ਦੇ ਮਗਦਾਨ ਹਵਾਈ ਅੱਡੇ ‘ਤੇ ਫਸੇ ਏਅਰ ਇੰਡੀਆ ਦੇ ਯਾਤਰੀਆਂ ਨੂੰ ਅਮਰੀਕਾ ਵਿਚ ਉਨ੍ਹਾਂ ਦੇ ਟਿਕਾਣੇ ਸਾਨ ਫਰਾਂਸਿਸਕੋ ਤੱਕ ਏਅਰ ਇੰਡੀਆ ਦੀ ਦੂਜੀ ਫਲਾਈਟ ਹਵਾਈ ਅੱਡੇ ‘ਤੇ ਪਹੁੰਚ ਗਈ ਹੈ। ਮੁੰਬਈ ਤੋਂ ਮਗਦਾਨ ਲਈ ਏਅਰ ਇੰਡੀਆ ਦੀ ਉਡਾਣ ਵੀਰਵਾਰ ਨੂੰ ਸਵੇਰੇ 6:14 ਵਜੇ ਰੂਸ ਪਹੁੰਚੀ, ਜਿਸ ਨੇ ਬੁੱਧਵਾਰ […]

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ ਵੱਡਾ ਬਿਆਨ

ਨਵੀਂ ਦਿੱਲੀ/ਓਟਵਾ, 8 ਜੂਨ (ਪੰਜਾਬ ਮੇਲ)-  ਫਰਜ਼ੀ ਦਾਖ਼ਲਾ ਪੱਤਰਾਂ ਕਾਰਨ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਹਰੇਕ ਕੇਸ ਦਾ ਮੁਲਾਂਕਣ ਕਰਨਗੇ ਅਤੇ ਧੋਖਾਧੜੀ ਦੇ ਪੀੜਤਾਂ ਨੂੰ ਆਪਣਾ ਪੱਖ ਰੱਖਣ ਬੇਕਸੂਰ ਹੋਣ ਬਾਰੇ ਸਬੂਤ ਪੇਸ਼ ਕਰਨ ਦਾ ਮੌਕਾ ਮਿਲੇਗਾ। ਇਹ […]

ਵਿਜੀਲੈਂਸ ਦੀ ਰਡਾਰ ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਚੰਡੀਗੜ੍ਹ, 8 ਜੂਨ (ਪੰਜਾਬ ਮੇਲ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਦਰਅਸਲ ਚੰਨੀ ਹੁਣ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਲੈ ਕੇ ਵਿਜੀਲੈਂਸ ਦੇ ਰਡਾਰ ‘ਤੇ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਡੀ.ਜੀ.ਪੀ. ਦਫ਼ਤਰ ਤੋਂ ਚੰਨੀ ਵੱਲੋਂ ਆਪਣੇ ਭਤੀਜੇ ਨੂੰ ਦਿੱਤੀ ਗਈ ਸੁਰੱਖਿਆ ਬਾਰੇ ਜਾਣਕਾਰੀ ਮੰਗੀ ਹੈ। […]

ਜਰਖੜ ਹਾਕੀ ਅਕੈਡਮੀ ਦੇ (ਅੰਡਰ 19) ਦਲਵੀਰ ਸਿੰਘ ਅਤੇ ਸਤਨਾਮ ਸਿੰਘ ਸਕੂਲ ਨੈਸ਼ਨਲ ਪੰਜਾਬ ਟੀਮ ਲਈ ਚੁਣੇ ਗਏ

ਜਰਖੜ ਅਕੈਡਮੀ ਦੇ ਅਹੁਦੇਦਾਰਾਂ ਅਤੇ ਸਕੂਲ ਸਟਾਫ ਨੇ ਦਿੱਤੀ ਵਧਾਈ ਲੁਧਿਆਣਾ, 8 ਜੂਨ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੀਆਂ ਪ੍ਰਾਪਤੀਆਂ ਵਿਚ ਇੱਕ ਹੋਰ ਵਾਧਾ ਹੋਇਆ  ਜਦੋਂ ਅੰਡਰ 19 ਸਾਲ ਵਰਗ ਵਿੱਚ ਪੰਜਾਬ ਟੀਮ ਲਈ 2 ਖ਼ਿਡਾਰੀ ਸਤਨਾਮ ਸਿੰਘ ਅਤੇ ਦਲਬੀਰ ਸਿੰਘ ਚੁਣੇ ਗਏ ਹਨ। (ਅੰਡਰ 19 ਸਾਲ )ਸਕੂਲ ਨੈਸ਼ਨਲ ਜੋ ਮੱਧ ਪ੍ਰਦੇਸ਼ […]

2022 ‘ਚ 72.6 ਫ਼ੀਸਦੀ ਭਾਰਤੀਆਂ ਨੇ ਹਾਸਲ ਕੀਤੇ ਐੱਚ-1ਬੀ ਵੀਜ਼ਾ

– ਕੁੱਲ 4.41 ਲੱਖ ਐੱਚ-1ਬੀ ਅਰਜ਼ੀਆਂ ਵਿਚੋਂ 3.20 ਲੱਖ ਭਾਰਤੀਆਂ ਨੂੰ ਅਲਾਟ ਹੋਏ ਵੀਜ਼ੇ – ਦੂਜੇ ਸਥਾਨ ‘ਤੇ ਰਿਹਾ ਚੀਨ ਵਾਸ਼ਿੰਗਟਨ, 7 ਜੂਨ (ਪੰਜਾਬ ਮੇਲ)- ਸੰਯੁਕਤ ਰਾਜ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਦੁਆਰਾ ਵਿੱਤੀ ਸਾਲ 2022 (30 ਸਤੰਬਰ 2022 ਨੂੰ ਖ਼ਤਮ ਹੋਣ ਵਾਲੇ ਸਾਲ) ਵਿਚ ਕੁੱਲ 4.41 ਲੱਖ ਐੱਚ-1ਬੀ ਅਰਜ਼ੀਆਂ ਵਿਚੋਂ 3.20 ਲੱਖ ਜਾਂ 72.6% […]

ਟੈਕਸਾਸ ਤੋਂ ਇਕ ਨਿੱਜੀ ਜਹਾਜ਼ 20 ਪ੍ਰਵਾਸੀਆਂ ਨੂੰ ਲੈ ਕੇ ਕੈਲੀਫੋਰਨੀਆ ਪੁੱਜਾ

ਸੈਕਰਾਮੈਂਟੋ, 7 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਕੈਲੀਫੋਰਨੀਆ ਦੇ ਟੈਕਸਾਸ ਰਾਜ ਤੋਂ ਇਕ ਨਿੱਜੀ ਜਹਾਜ਼ ਵੱਲੋਂ 20 ਪ੍ਰਵਾਸੀਆਂ ਨੂੰ ਲੈ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਪੁੱਜਣ ਦੀ ਖਬਰ ਹੈ। ਹਾਲ ਹੀ ਵਿਚ ਕਿਸੇ ਕੰਜਰਵੇਟਿਵ ਰਾਜ ਤੋਂ ਕੈਲੀਫੋਰਨੀਆ ਪ੍ਰਵਾਸੀ ਲੈ ਕੇ ਪੁੱਜਾ ਇਹ ਦੂਸਰਾ ਜਹਾਜ਼ ਹੈ। ਪ੍ਰਵਾਸੀਆਂ ਨੂੰ ਪਹਿਲਾਂ ਟੈਕਸਾਸ ਤੋਂ ਨਿਊ ਮੈਕਸੀਕੋ ਲਿਜਾਇਆ ਗਿਆ ਤੇ […]

ਅਮਰੀਕੀ ਸਰਕਾਰ ਵੱਲੋਂ ਗੈਰ ਕਾਨੂੰਨੀ ਤੌਰ ‘ਤੇ ਆਉਣ ਵਾਲੇ ਨਾਗਰਿਕਾਂ ‘ਤੇ ਹੋਈ ਹੋਰ ਵੀ ਸਖਤੀ

ਵਾਸ਼ਿੰਗਟਨ, 7 ਜੂਨ (ਪੰਜਾਬ ਮੇਲ)- ਯੂ.ਐੱਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਹਰ ਹਫਤੇ ਕੀਤੀਆਂ ਦਰਜਨਾਂ ਉਡਾਣਾਂ ਦੇ ਹਿੱਸੇ ਵਜੋਂ ਬਹੁਤ ਸਾਰੇ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਹੈ। ਇਸ ਦੇ ਲਈ ਵਿਸ਼ੇਸ਼ ਉਡਾਣਾਂ ਦਾ ਬੰਦੋਬਸਤ ਕੀਤਾ ਗਿਆ। ਡਿਪੋਰਟ ਹੋਏ ਨਾਗਿਰਕਾਂ ਵਿਚ ਅਲ ਸਲਵਾਡੋਰ, ਗੁਆਟੇਮਾਲਾ, ਹੈਤੀ ਅਤੇ ਹੋਂਡੂਰਸ ਸਮੇਤ ਕੁੱਝ ਹੋਰ ਦੇਸ਼ਾਂ […]

ਕੈਲੀਫੋਰਨੀਆ ਸੈਨੇਟ ਵੱਲੋਂ ਸਿੱਖਾਂ ਨੂੰ ਸੁਰੱਖਿਆ ਹੈਲਮੇਟ ਪਹਿਣਨ ਤੋਂ ਛੋਟ ਦੇਣ ਵਾਲੇ ਬਿਲ ਨੂੰ ਮਨਜ਼ੂਰੀ

ਸੈਕਰਾਮੈਂਟੋ, 7 ਜੂਨ (ਪੰਜਾਬ ਮੇਲ)- ਕੈਲੀਫੋਰਨੀਆ ਦੀ ਸੈਨੇਟ ਨੇ ਮੋਟਰਸਾਈਕਲ ਚਲਾਉਂਦੇ ਸਮੇਂ ਸਿੱਖਾਂ ਨੂੰ ਸੁਰੱਖਿਆ ਹੈਲਮੇਟ ਪਹਿਣਨ ਤੋਂ ਛੋਟ ਦੇਣ ਵਾਲੇ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। 2021 ਦੇ ਅਮਰੀਕੀ ਸਮੂਦਾਇਕ ਸਰਵੇਖਣ ਦੇ ਅਨੁਮਾਨ ਮੁਤਾਬਕ 2,11,000 ਸਿੱਖ ਕੈਲੀਫੋਰਨੀਆ ਵਿਚ ਰਹਿੰਦੇ ਹਨ, ਜੋ ਅਮਰੀਕਾ ਵਿਚ ਰਹਿਣ ਵਾਲੇ ਸਾਰੇ ਸਿੱਖਾਂ ਦੀ ਲਗਭਗ ਅੱਧੀ ਗਿਣਤੀ ਹੈ। ਸੈਨੇਟਰ ਬ੍ਰਾਇਨ […]