ਜਸਬੀਰ ਸਿੰਘ ਖਹਿਰਾ ਦੀ ਸੜਕ ਹਾਦਸੇ ‘ਚ ਮੌਤ
ਐਂਟੀਓਕ, 18 ਅਕਤੂਬਰ (ਪੰਜਾਬ ਮੇਲ)- ਜਸਬੀਰ ਸਿੰਘ ਖਹਿਰਾ ਪਿਛਲੇ ਦਿਨੀਂ ਰਾਤ 9 ਵਜੇ ਜਦੋਂ ਆਪਣੇ ਟਰੱਕ ਦਾ ਲੋਡ ਲੈ ਕੇ ਘਰੋਂ ਨਿਕਲਿਆ ਸੀ, ਤਾਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਜ਼ਿੰਦਗੀ ਦਾ ਇਹ ਆਖਰੀ ਦਿਨ ਹੋਵੇਗਾ। ਘਰੋਂ ਨਿਕਲਣ ਤੋਂ ਤਕਰੀਬਨ 1 ਘੰਟੇ ਬਾਅਦ ਹੀ ਉਸ ਦੇ ਟਰੱਕ ਦਾ ਐਕਸੀਡੈਂਟ ਹੋ ਗਿਆ ਅਤੇ […]