ਕੈਲੀਫੋਰਨੀਆ ਵਿਚ ਸ਼ਰਾਬ ਦੇ ਠੇਕੇ ‘ਤੇ ਲੁੱਟ ਖੋਹ ਦੌਰਾਨ ਹੋਈ ਗੋਲੀਬਾਰੀ ਵਿਚ ਠੇਕੇ ਦੇ ਮੁਲਾਜ਼ਮ ਸਮੇਤ 2 ਮੌਤਾਂ
ਸੈਕਰਾਮੈਂਟੋ, ਕੈਲੀਫੋਰਨੀਆ 15 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿਚ ਇਕ ਲਿਕੁਰ ਸਟੋਰ ‘ਤੇ ਲੁੱਟ ਖੋਹ ਦੀ ਕੋਸ਼ਿਸ਼ ਦੌਰਾਨ ਹੋਈ ਗੋਲੀਬਾਰੀ ਵਿਚ ਇਕ 16 ਸਾਲਾ ਲੜਕੇ ਤੇ 20 ਸਾਲ ਦੇ ਕਲਰਕ ਦੀ ਮੌਤ ਹੋਣ ਦੀ ਖਬਰ ਹੈ। ਇਹ ਘਟਨਾ ਫਰਿਜਨੋ ਤੋਂ ਤਕਰੀਬਨ 40 ਮੀਲ ਦੂਰ ਦੱਖਣ ਪੂਰਬ ਵਿਚ ਵਿਸਾਲੀਆ ਵਿਚ ਈ […]