‘ਆਪ’ ਸਰਕਾਰ ਵੱਲੋਂ ਹੁਣ ਨਿਗਮ ਚੋਣਾਂ ਕਰਾਉਣ ਦੀ ਤਿਆਰੀ
– ਜਲੰਧਰ ਦੀ ਜਿੱਤ ਦਾ ਲਾਹਾ ਲੈਣ ਦੇ ਰੌਂਅ ‘ਚ ਸਰਕਾਰ – ਕਾਂਗਰਸ ਲਈ ਚੁਣੌਤੀ ਬਣਨਗੀਆਂ ਆਗਾਮੀ ਸਥਾਨਕ ਚੋਣਾਂ ਚੰਡੀਗੜ੍ਹ, 15 ਮਈ (ਪੰਜਾਬ ਮੇਲ)- ‘ਆਪ’ ਸਰਕਾਰ ਨੇ ਜਲੰਧਰ ਜ਼ਿਮਨੀ ਚੋਣ ‘ਚ ਮਿਲੀ ਜਿੱਤ ਮਗਰੋਂ ਹੁਣ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਚੋਣ ਕਰਾਏ ਜਾਣ ਦੀ ਤਿਆਰੀ ਖਿੱਚ ਲਈ ਹੈ, ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ। […]