ਮਿਸ਼ੀਗਨ ਦੇ ਡੈਟਰਾਇਟ ਸ਼ਹਿਰ ‘ਚ ਮਾਰੀ ਯਹੂਦੀ ਨੇਤਾ ਨੂੰ ਕੀਤਾ ਸਪੁਰਦੇ-ਖਾਕ
* ਇਹ ਨਫਰਤੀ ਹੱਤਿਆ ਨਹੀਂ : ਪੁਲਿਸ ਮੁਖੀ ਸੈਕਰਾਮੈਂਟੋ, 24 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸ਼ੀਗਨ ਰਾਜ ਦੇ ਡੈਟਰਾਇਟ ਸ਼ਹਿਰ ਵਿਚ ਇਕ ਅਣਪਛਾਤੇ ਹਮਲਾਵਰ ਦੇ ਹਮਲੇ ‘ਚ ਮਾਰੀ ਗਈ ਯਹੂਦੀ ਨੇਤਾ ਸਮੰਥਾ ਵੌਲ ਜੋ ਡੈਟਰਾਇਟ ਸਿਨਾਗਾਗ ਬੋਰਡ ਦੀ ਪ੍ਰਧਾਨ ਸੀ, ਦੀਆਂ ਅੰਤਿਮ ਰਸਮਾਂ ਮੌਕੇ ਭਾਰੀ ਤਦਾਦ ਵਿਚ ਲੋਕ ਇਕੱਠੇ ਹੋਏ, ਜਿਥੇ ਵਿਛੜੀ ਆਗੂ […]