ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਾਦੀਆਂ ਵਿਖੇ ਲੈਬ ਦਾ ਉਦਘਾਟਨ
100 ਫੀਸਦੀ ਆਪਣੀ ਕਮਾਈ ਲੋੜਵੰਦਾਂ ਤੇ ਖਰਚ ਕਰਨ ਵਾਲੇ ਡਾ. ਉਬਰਾਏ ਆਪਣੇ ਆਪ ‘ਚ ਖੁੱਦ ਮਿਸਾਲ ਹਨ : ਜਥੇਦਾਰ ਬਲਜੀਤ ਸਿੰਘ ਦਾਦੂਵਾਲ ਬਟਾਲਾ, 2 ਜੁਲਾਈ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤ ਡਾਕਟਰ ਐੱਸ ਪੀ ਸਿੰਘ ਓਬਰਾਏ ਦੁਬਈ ਵੱਲੋਂ ਮਨੁੱਖਤਾ ਨੂੰ ਬਚਾਉਣ ਦੇ ਲਈ ਕੀਤੇ ਜਾ ਰਹੇ […]