ਸਾਬਕਾ ਪੁਲਿਸ ਅਫਸਰ ਚੌਵਿਨ ‘ਤੇ ਜੇਲ੍ਹ ਵਿਚ ਹਮਲਾ ਕਰਨ ਵਾਲੇ ਕੈਦੀ ‘ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ
– ਜਾਰਜ ਫਲਾਇਡ ਹੱਤਿਆ ਮਾਮਲੇ ‘ਚ ਕੱਟ ਰਿਹੈ ਕੈਦ – ਹਮਲਾਵਰ ਨੇ ਕਿਹਾ: ਜੇਕਰ ਸਮੇਂ ਸਿਰ ਪੁਲਿਸ ਕਾਰਵਾਈ ਨਾ ਕਰਦੀ, ਤਾਂ ਉਹ ਚੌਵਿਨ ਨੂੰ ਮਾਰ ਦਿੰਦਾ ਸੈਕਰਾਮੈਂਟੋ, 4 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਚਰਚਿਤ ਜਾਰਜ ਫਲਾਇਡ ਹੱਤਿਆ ਮਾਮਲੇ ‘ਚ 20 ਸਾਲ ਤੋਂ ਵਧ ਸਜ਼ਾ ਕੱਟ ਰਹੇ ਮਿਨੇਆਪੋਲਿਸ ਦੇ ਸਾਬਕਾ ਪੁਲਿਸ ਅਫਸਰ ਡੈਰਕ ਚੌਵਿਨ ‘ਤੇ ਜੇਲ੍ਹ […]