ਸੁਪਰੀਮ ਕੋਰਟ ‘ਚ ਬਿਲਕੀਸ ਬਾਨੋ ਦੇ ਵਕੀਲ ਨੇ ਕੀਤਾ ਦਾਅਵਾ; ਮੁਸਲਮਾਨਾਂ ਦੇ ਖੂਨ ਦੇ ਪਿਆਸੇ ਸਨ ਮੁਲਜ਼ਮ
ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਸੁਪਰੀਮ ਕੋਰਟ ਵਿਚ ਅੱਜ ਬਿਲਕੀਸ ਬਾਨੋ ਦੇ ਵਕੀਲ ਨੇ ਦੱਸਿਆ ਕਿ ਬਿਲਕੀਸ ਬਾਨੋ ਸਮੂਹਿਕ ਜਬਰ ਜਨਾਹ ਅਤੇ ਉਸ ਦੇ ਸੱਤ ਪਰਿਵਾਰਿਕ ਮੈਂਬਰਾਂ ਦੀ ਹੱਤਿਆ ਕਤਲ ਕਰਨ ਵਾਲੇ ਮੁਸਲਮਾਨਾਂ ਦੇ ਖੂਨ ਦੇ ਪਿਆਸੇ ਸਨ ਤੇ ਇਸ ਵਿਚਾਰਧਾਰਾ ਕਾਰਨ ਉਨ੍ਹਾਂ ਨੇ ਸਾਲ 2002 ਦੇ ਗੁਜਰਾਤ ਦੰਗਿਆਂ ‘ਚ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। […]