ਕੈਲੀਫੋਰਨੀਆ ਵਾਸੀ ਦਲਿਤ ਭਾਈਚਾਰੇ ਦੇ ਆਗੂ ਮਕਵਾਨਾ ਦੀ ਮੌਤ ਕਾਰਨ ਭਾਰਤੀ ਭਾਈਚਾਰੇ ‘ਚ ਸੋਗ ਦੀ ਲਹਿਰ
ਸੈਕਰਾਮੈਂਟੋ, 26 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦਲਿਤ ਆਗੂ ਇੰਜੀਨੀਅਰ ਮਿਲਿੰਡ ਮਕਵਾਨਾ ਜਿਸ ਨੇ ਕੈਲੀਫੋਰਨੀਆ ਅਸੈਂਬਲੀ ਵਿਚ ਜਾਤੀ ਭੇਦਭਾਵ ਬਿੱਲ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਮਿਲਿੰਡ ਦੀ ਮੌਤ ਕਾਰਨ ਭਾਰਤੀ ਭਾਈਚਾਰੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਕੂਪਰਟਿਨੋ ਸਿਟੀ ਕੌਂਸਲ ਦੀ ਮੀਟਿੰਗ ਵਿਚ […]