ਪਾਕਿਸਤਾਨ ਵੱਲੋਂ 4 ਵੱਡੇ ਸੂਬਿਆਂ ਨੂੰ ਤੋੜ ਕੇ 12 ਛੋਟੇ ਸੂਬੇ ਬਣਾਉਣ ਦੀ ਤਿਆਰੀ!
ਲਾਹੌਰ, 10 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਇੱਕ ਵਾਰ ਫਿਰ ਤੋਂ ਵੰਡ ਦੇ ਕੰਢੇ ‘ਤੇ ਖੜ੍ਹਾ ਨਜ਼ਰ ਆ ਰਿਹਾ ਹੈ। 1971 ਵਿਚ ਪਹਿਲੀ ਵਾਰ ਵੰਡਿਆ ਗਿਆ ਪਾਕਿਸਤਾਨ (ਜਦੋਂ ਬੰਗਲਾਦੇਸ਼ ਬਣਿਆ), ਹੁਣ ਦੂਜੀ ਵਾਰ ਵੰਡ ਵੱਲ ਵਧ ਸਕਦਾ ਹੈ, ਹਾਲਾਂਕਿ ਇਸ ਵਾਰ ਕੋਈ ਆਜ਼ਾਦ ਮੁਲਕ ਨਹੀਂ ਬਣੇਗਾ। ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਅਸ਼ਾਂਤ ਖੇਤਰਾਂ ਵਿਚ ਸ਼ਾਸਨ ਅਤੇ ਸੇਵਾ […]