ਸਿਹਤ ਬੀਮਾ ਬੰਦ ਹੋਣ ਨਾਲ ਕੈਲੀਫੋਰਨੀਆ ਦੇ 4 ਲੱਖ ਲੋਕ ਹੋ ਸਕਦੇ ਨੇ ਪ੍ਰਭਾਵਿਤ
ਸੈਕਰਾਮੈਂਟੋ, 10 ਦਸੰਬਰ (ਪੰਜਾਬ ਮੇਲ)- ਸਟੇਟ ਪ੍ਰੋਗਰਾਮ ਅਧੀਨ ‘ਕਵਰਡ ਕੈਲੀਫੋਰਨੀਆ’ ਦੀ ਕਫਾਇਤੀ ਦੇਖਭਾਲ ਐਕਟ ਦੇ ਤਹਿਤ ਸਿਹਤ ਸੰਭਾਲ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਹੁਣ ਜੇ ਫੈਡਰਲ ਸਰਕਾਰ ਕੋਵਿਡ-19 ਸਮੇਂ ਦੀਆਂ ਸਿਹਤ ਸੰਭਾਲ ਸਬਸਿਡੀਆਂ ਨਹੀਂ ਵਧਾਉਂਦੀ, ਤਾਂ ਇਸ ਦਾ ਪ੍ਰਭਾਵ 4 ਲੱਖ ਬੀਮਾ ਪਾਲਿਸੀ ਧਾਰਕਾਂ ‘ਤੇ ਪੈ ਸਕਦਾ ਹੈ। ਕਵਰਡ ਕੈਲੀਫੋਰਨੀਆ ਦੀ ਕਾਰਜਕਾਰੀ ਨਿਰਦੇਸ਼ਕ ਜੈਸਿਕਾ ਆਲਟਮੈਨ ਨੇ […]