ਸਾਇਬੇਰੀਆ ‘ਚ ਰੁਸੀ ਹੈਲੀਕਾਪਟਰ ਤਬਾਹ; ਛੇ ਹਲਾਕ, ਸੱਤ ਜ਼ਖ਼ਮੀ
ਮਾਸਕੋ, 28 ਜੁਲਾਈ (ਪੰਜਾਬ ਮੇਲ)- ਰੂਸ ਦਾ ਇੱਕ ਹੈਲੀਕਾਪਟਰ ਸਰਬੀਆ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਵਿਚ ਸਵਾਰ 6 ਜਣਿਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਰੂਸੀ ਐਮਰਜੈਂਸੀ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੂਸ ਦੇ ਐਮਰਜੈਂਸੀ ਮੰਤਰਾਲੇ ਦੀ ਅਲਤਾਈ ਸ਼ਾਖਾ ਨੇ ਦੱਸਿਆ ਕਿ ਐੱਮ.ਆਈ.-8 ਹੈਲੀਕਾਪਟਰ ਨੂੰ […]