ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਦੇਵੀ ਦਿਆਲ ਨਹੀਂ ਰਹੇ
-ਖੇਡ ਕਲੱਬਾਂ ‘ਚ ਸ਼ੋਕ ਦੀ ਲਹਿਰ ਸੈਕਰਾਮੈਂਟੋ, 17 ਜਨਵਰੀ (ਪੰਜਾਬ ਮੇਲ)-ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਕੋਚ, ਕਬੱਡੀ ਦੇ ਭੀਸ਼ਮ ਪਿਤਾਮਾ ਵਜੋਂ ਸਤਿਕਾਰੇ ਜਾਂਦੇ ਦੇਵੀ ਦਿਆਲ ਸ਼ਰਮਾ ਜੀ 76 ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਅਕਾਲ ਚਲਾਣਾ ਕਰ ਗਏ ਹਨ। ਉਹ ਫੋਰਟਿਸ ਹਸਪਤਾਲ ਲੁਧਿਆਣਾ ‘ਚ ਦਾਖਲ ਸਨ, ਜਿੱਥੇ ਉਨ੍ਹਾਂ ਅੰਤਿਮ ਸਾਹ […]