ਆਵਰ ਗਲੋਬਲ ਵਿਲੇਜ ਸਰੀ ਦੇ ਵਲੰਟੀਅਰਾਂ ਨੇ ਬੇਘਰੇ ਭਾਈਚਾਰੇ ਨਾਲ ਮਨਾਇਆ ਮਾਘੀ ਦਾ ਪਵਿੱਤਰ ਦਿਹਾੜਾ
ਸਰੀ, 19 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਸਰੀ ਵਿਚ 2014 ਤੋਂ ਸਮਾਜ ਸੇਵਾ ਦੇ ਖੇਤਰ ਵਿਚ ਕਈ ਪਹਿਲਕਦਮੀਆਂ ਕਰ ਚੁੱਕੀ ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਸਰੀ ਵੱਲੋਂ ਇਸ ਸਾਲ ਵੀ ਮਾਘੀ ਦਾ ਪਵਿੱਤਰ ਤਿਓਹਾਰ ਸਰੀ ਵਿਚ ਰਹਿ ਰਹੇ ਕੁਝ ਬੇਘਰੇ ਪਰਿਵਾਰਾਂ ਨੂੰ ਭੋਜਨ ਪਰੋਸ ਕੇ ਅਤੇ ਲੋੜੀਂਦੇ ਗਰਮ ਕੱਪੜਿਆਂ ਦਾ ਨਿੱਘ ਪ੍ਰਦਾਨ ਕਰ ਕੇ ਮਨਾਇਆ ਗਿਆ। ਫਾਊਂਡੇਸ਼ਨ ਦੇ ਵਲੰਟੀਅਰ ਦੁਪਿਹਰ 12 ਵਜੇ 10667, 135ਏ […]