ਤੁਰਕੀ ਤੇ ਸੀਰੀਆ ‘ਚ ਆਏ ਵਿਨਾਸ਼ਕਾਰੀ ਭੂਚਾਲ ਕਾਰਨ 8.5 ਹਜ਼ਾਰ ਤੋਂ ਵੱਧ ਮੌਤਾਂ: 20 ਹਜ਼ਾਰ ਤੋਂ ਵੱਧ ਜ਼ਖਮੀ
-ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.8 ਦਰਜ – ਭੂਚਾਲ ਦੇ ਛੋਟੇ-ਵੱਡੇ ਕਰੀਬ 200 ਝਟਕੇ ਲੱਗੇ ਅਦਨ (ਤੁਰਕੀ), (ਪੰਜਾਬ ਮੇਲ)-ਤੁਰਕੀ ਤੇ ਸੀਰੀਆ ਵਿਚ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 8.5 ਹਜ਼ਾਰ ਤੋਂ ਟੱਪ ਗਈ ਹੈ। ਰਾਹਤ ਤੇ ਬਚਾਅ ਕਰਮੀ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਵਿਚ ਜੁਟੇ ਹੋਏ ਹਨ। ਜ਼ਿਕਰਯੋਗ ਹੈ ਕਿ 7.8 ਦੀ […]