ਬ੍ਰਿਟਿਸ਼ ਕੋਲੰਬੀਆ ਪੁਲਿਸ ਵੱਲੋਂ ਆਮ ਜਨਤਾ ਲਈ ਖਤਰੇ ਬਣੇ 11 ਲੋਕਾਂ ਦੀ ਸੂਚੀ ਜਾਰੀ
ਬ੍ਰਿਟਿਸ਼ ਕੋਲੰਬੀਆ, 15 ਦਸੰਬਰ (ਪੰਜਾਬ ਮੇਲ)- ਬੀਤੇ ਕੁਝ ਮਹੀਨਿਆਂ ਤੋਂ ਭਾਰਤ ਤੋਂ ਇਲਾਵਾ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ‘ਚ ਵੀ ਲਗਾਤਾਰ ਅੱਤਵਾਦੀ ਹਮਲੇ, ਗੈਂਗਵਾਰ ਅਤੇ ਫਿਰੌਤੀਆਂ ਮੰਗਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ। ਇਸ ਦੌਰਾਨ ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ ਇਕ ਪਬਲਿਕ ਵਾਰਨਿੰਗ ਜਾਰੀ ਕੀਤੀ ਹੈ। […]