ਰਾਣਾ ਬਲਾਚੌਰੀਆ ਕਤਲ ਕੇਸ ‘ਚ ਕਈ ਅਹਿਮ ਖ਼ੁਲਾਸੇ
– ਗਾਇਕ ਮਨਕੀਰਤ ਔਲਖ ਨਹੀਂ ਸੀ ਟਾਰਗੇਟ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਕੋਈ ਸਬੰਧ ਨਹੀਂ ਮੋਹਾਲੀ, 17 ਦਸੰਬਰ (ਪੰਜਾਬ ਮੇਲ)- ਸੋਹਾਣਾ ਵਿਚ ਕਬੱਡੀ ਮੈਚ ਦੌਰਾਨ ਸੋਮਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਪਿੱਛੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਕੋਈ ਸਬੰਧ ਨਹੀਂ ਹੈ। ਹਮਲਾਵਰ ਬਲਾਚੌਰੀਆ ਨੂੰ ਮਾਰਨ […]