ਟਰੰਪ ਵੱਲੋਂ ਲਾਏ ਟੈਰਿਫ ਦਾ ਦਾਅ ਹੁਣ ਟਰੰਪ ‘ਤੇ ਭਾਰੀ ਪੈਣ ਲੱਗਾ
-ਹੁਣ ਵ੍ਹਾਈਟ ਹਾਊਸ ਖੁਦ ਟੈਰਿਫ ਹਟਾਉਣ ਦੀ ਤਿਆਰੀ ‘ਚ ਜੁੱਟਿਆ ਵਾਸ਼ਿੰਗਟਨ, 15 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਮਹਿੰਗਾਈ ਦੀ ਮਾਰ ਅਜਿਹੀ ਪੈ ਰਹੀ ਹੈ ਕਿ ਵ੍ਹਾਈਟ ਹਾਊਸ ਤੱਕ ਇਸ ਦੀ ਗਰਮੀ ਮਹਿਸੂਸ ਕਰ ਰਿਹਾ ਹੈ। ‘ਅਮਰੀਕਾ ਫਸਟ’ ਦੇ ਨਾਂ ‘ਤੇ ਡੋਨਾਲਡ ਟਰੰਪ ਵੱਲੋਂ ਲਾਏ ਭਾਰੀ ਟੈਰਿਫ ਦਾ ਦਾਅ ਹੁਣ ਉਨ੍ਹਾਂ ‘ਤੇ ਭਾਰੀ ਪੈਣ ਲੱਗਾ ਹੈ। […]