ਕਾਫ਼ਲੇ ਵੱਲੋਂ ਡਾ. ਮੋਹਨਜੀਤ, ਹਰਬੰਸ ਹੀਓਂ ਨੂੰ ਸ਼ਰਧਾਂਜਲੀ ਅਤੇ ਮਲਵਿੰਦਰ ਦੀ ਕਿਤਾਬ ‘ਤੇ ਭਰਵੀਂ ਗੱਲਬਾਤ
ਬਰੈਂਪਟਨ, 30 ਅਪ੍ਰੈਲ (ਪੰਜਾਬ ਮੇਲ)- ”ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ” ਦੀ ਮਹੀਨੇਵਾਰ ਮੀਟਿੰਗ ਨਵੇਂ ਬਣੇ ਸੰਚਾਲਕਾਂ ਕੁਲਵਿੰਦਰ ਖਹਿਰਾ, ਰਛਪਾਲ ਕੌਰ ਗਿੱਲ ਤੇ ਪਿਆਰਾ ਸਿੰਘ ਕੱਦੋਵਾਲ ਦੀ ਸਰਪ੍ਰਸਤੀ ਹੇਠ, ਭਰਵੀਂ ਹਾਜ਼ਰੀ ਵਿਚ 27 ਅਪ੍ਰੈਲ, 2024 ਨੂੰ ਸਪਰਿੰਗਡੇਲ ਲਾਇਬਰੇਰੀ ਵਿਖੇ ਸੰਪੂਰਨ ਹੋਈ। ਪਹਿਲੇ ਸੈਸ਼ਨ ਵਿਚ ਕੁਲਵਿੰਦਰ ਖਹਿਰਾ ਨੇ ਸਟੇਜ ਸੰਭਾਲਦਿਆ ਕਾਫ਼ਲੇ ਦੇ ਸੰਵਿਧਾਨਕ ਨਿਯਮਾਂ ਤੇ ਲਾਇਬਰੇਰੀ ਦੇ […]