ਬ੍ਰਿਟੇਨ ‘ਚ VISA ਨਿਯਮਾਂ ‘ਚ ਬਦਲਾਅ ਕਾਰਨ ਘਟੀ ਭਾਰਤੀ Students ਦੀ ਗਿਣਤੀ
-ਜਨਤਕ ਸੇਵਾਵਾਂ ‘ਤੇ ਵੀ ਵਧਿਆ ਬੋਝ ਲੰਡਨ, 2 ਮਈ (ਪੰਜਾਬ ਮੇਲ)-ਬਰਤਾਨੀਆ ‘ਚ ਵਿਦਿਆਰਥੀ ਵੀਜ਼ਾ ਨਿਯਮਾਂ ‘ਚ ਬਦਲਾਅ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਦੇ ਨਾਲ ਪਤੀ, ਪਤਨੀ ਅਤੇ ਬੱਚਿਆਂ ਵਰਗੇ ਆਸ਼ਰਿਤਾਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਦੀ ਗਿਣਤੀ ‘ਚ ਕਮੀ ਆਈ ਹੈ। ਬਰਤਾਨਵੀ ਸਰਕਾਰ ਨੇ ਇਸ ਦਾ ਸਵਾਗਤ ਕੀਤਾ ਹੈ। ਬਰਤਾਨੀਆ ਦੇ ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ […]