ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ
– ਡਰਾਈਵਿੰਗ ਲਾਇਸੈਂਸ ਬਣਨ ‘ਤੇ ਗੁਰੂ ਘਰ ਸ਼ੁਕਰਾਨਾ ਕਰਕੇ ਆ ਰਿਹਾ ਸੀ ਘਰ – ਇਕ ਸਾਲ ਪਹਿਲਾਂ ਹੀ 43 ਲੱਖ ਰੁਪਏ ਖ਼ਰਚ ਕਰਕੇ ਕੈਲੇਫੋਰਨੀਆ ਗਿਆ ਸੀ ਮ੍ਰਿਤਕ ਸੈਕਰਾਮੈਂਟੋ, 29 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਜੁਗਰਾਜ ਸਿੰਘ ਪੁੱਤਰ […]