ਡੋਨਾਲਡ ਟਰੰਪ ਨੂੰ ਨਿਊ ਹੈਂਪਸ਼ਾਇਰ Primary ਚੋਣ ‘ਚ ਮਿਲੀ ਜਿੱਤ
-ਨਿੱਕੀ ਹੇਲੀ ਨੂੰ ਹਰਾਇਆ ਵਾਸ਼ਿੰਗਟਨ, 24 ਜਨਵਰੀ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊ ਹੈਂਪਸ਼ਾਇਰ ਦੇ ਪ੍ਰਾਇਮਰੀ (ਜੀ.ਓ.ਪੀ. ਪ੍ਰਾਇਮਰੀ) ਵਿਚ ਵੱਡੀ ਜਿੱਤ ਮਿਲੀ ਹੈ। ਰਿਪਬਲਿਕਨ ਉਮੀਦਵਾਰ ਵਜੋਂ ਟਰੰਪ ਆਪਣੀ ਵਿਰੋਧੀ ਅਤੇ ਭਾਰਤੀ ਮੂਲ ਦੀ ਨੇਤਾ ਨਿੱਕੀ ਹੇਲੀ ਤੋਂ ਕਾਫੀ ਅੱਗੇ ਨਿਕਲ ਗਏ ਹਨ। ਇਸ ਨਤੀਜੇ ਨੂੰ ਰਿਪਬਲਿਕਨ ਵਿਰੋਧੀ ਨਿੱਕੀ ਹੇਲੀ ਲਈ ਵੱਡਾ ਝਟਕਾ […]