ਭਾਰਤੀ ਮੂਲ ਦੇ ਵਿਅਕਤੀ ਉਪਰ ਬੰਦਰਗਾਹ ‘ਤੇ ਵਰਕਰ ਨੂੰ ਗਾਲਾਂ ਕੱਢਣ ਤੇ ਮਾਰਨ ਦੀ ਧਮਕੀ ਦੇਣ ਦਾ ਦੋਸ਼
ਸੈਕਰਾਮੈਂਟੋ,ਕੈਲੀਫੋਰਨੀਆ, 18 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੈਨ ਡਇਏਗੋ (ਕੈਲੀਫੋਰਨੀਆ) ਬੰਦਰਗਾਹ ਵਿਖੇ ਮੋਟਰ ਕਿਸ਼ਤੀ ਖੜੀ ਕਰਨ ਤੋਂ ਰੋਕਣ ‘ਤੇ ਭਾਰਤੀ ਮੂਲ ਦੇ ਇਕ ਲੱਖਪਤੀ ਵਿਅਕਤੀ ਵੱਲੋਂ ਇਕ ਵਰਕਰ ਨੂੰ ਗਾਲਾਂ ਕੱਢਣ ਤੇ ਅਸ਼ਲੀਲ ਹਰਕਤਾਂ ਕਰਨ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਅਜੇ ਠਾਕਰ ਜੋ 45 ਲੱਖ ਡਾਲਰ ਦੇ ਮੁੱਲ ਵਾਲੀ ਲੈਂਬੋਰਘਿਨੀ ਮੋਟਰ […]