ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਹੇਠ ਜੇਲ੍ਹ ‘ਚ ਬੰਦ ਭਾਰਤੀ ਵਿਅਕਤੀ ਦੀ ਪਤਨੀ ਨੇ ਬਦਲੇ ਬਿਆਨ!
-ਕਿਹਾ: ਮਾਨਸਿਕ ਰੋਗ ਨਾਲ ਪੀੜਤ ਹੋਣ ਕਰਕੇ ਵਾਪਰਿਆ ਹਾਦਸਾ ਰੈਡਵੁੱਡ ਸਿਟੀ (ਕੈਲੀਫੋਰਨੀਆ), 8 ਮਈ (ਪੰਜਾਬ ਮੇਲ)- ਕੈਲੀਫੋਰਨੀਆ ਦੇ ਪੈਸਾਡੇਨਾ ਦੇ 42 ਸਾਲਾ ਡਾ. ਧਰਮੇਸ਼ ਪਟੇਲ ਨੇ ਪਿਛਲੇ ਸਾਲ 2 ਜਨਵਰੀ, 2023 ਨੂੰ ਆਪਣੇ ਸਮੇਤ, ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਪਰਿਵਾਰ ਉਸ ਵਕਤ ਟੈਸਲਾ ਗੱਡੀ ਵਿਚ ਕਿਤੇ ਜਾ ਰਿਹਾ […]