ਅਮਰੀਕੀ ਕਾਂਗਰਸਮੈਨਾਂ ਵੱਲੋਂ ਨੇਵਾਰਕ ਸਥਿਤ Temple ਦੀ ਭੰਨਤੋੜ ਦੀ ਨਿਖੇਧੀ
ਸੈਕਰਾਮੈਂਟੋ, 27 ਦਸੰਬਰ (ਪੰਜਾਬ ਮੇਲ)- ਕਾਂਗਰਸਮੈਨ ਰੋ ਖੰਨਾ ਨੇ ‘ਐਕਸ’ ‘ਤੇ ਇੱਕ ਪੋਸਟ ਵਿਚ ਕਿਹਾ ਕਿ ਉਹ ਕੈਲੀਫੋਰਨੀਆ ਦੇ ਨੇਵਾਰਕ ਵਿਚ ਸਥਿਤ ਸਵਾਮੀਨਾਰਾਇਣ ਮੰਦਰ ਵਿਚ ਭੰਨਤੋੜ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਨ। ਸਵਾਮੀਨਾਰਾਇਣ ਮੰਦਰ ਰੋ ਖੰਨਾ ਦੇ ਹਲਕੇ ਵਿਚ ਪੈਂਦਾ ਹੈ। ਰੋ ਖੰਨਾ ਨੇ ਕਿਹਾ, ”ਧਾਰਮਿਕ ਆਜ਼ਾਦੀ ਅਮਰੀਕੀ ਜਮਹੂਰੀਅਤ ਦਾ ਧੁਰਾ ਹੈ, ਜਿਨ੍ਹਾਂ ਨੇ […]