ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਕਾਗਜ਼ ਸਹੀ ਪਾਏ ਜਾਣ ‘ਤੇ ਖਡੂਰ ਸਾਹਿਬ ‘ਚ ਮੁਕਾਬਲਾ ਹੋਇਆ ਰੌਚਕ
ਭਾਈ ਅੰਮ੍ਰਿਤਪਾਲ ਸਿੰਘ ਦੇ ਨਾਂ ਅਤੇ ਮੁਹਾਂਦਰੇ ਦਾ ਵਿਅਕਤੀ ਵੀ ਮੈਦਾਨ ‘ਚ ਤਰਨ ਤਾਰਨ, 16 ਮਈ (ਪੰਜਾਬ ਮੇਲ)- ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਐੱਨ.ਐੱਸ.ਏ. ਅਧੀਨ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸਹੀ ਪਾਏ ਗਏ ਹਨ ਅਤੇ ਉਹ ਹੁਣ ਪੂਰੀ ਤਰ੍ਹਾਂ ਮੈਦਾਨ ਵਿਚ ਚੋਣ ਲੜਨ ਲਈ ਤਿਆਰ ਹਨ। ਭਾਈ ਅੰਮ੍ਰਿਤਪਾਲ ਸਿੰਘ […]