ਅਲੈਕਸੀ ਨਵਾਲਨੀ ਦੀ ਦੇਹ ਲੈਣ ਲਈ ਮਾਂ ਵੱਲੋਂ ਰੂਸੀ Court ‘ਚ ਕੇਸ
ਮਾਸਕੋ, 22 ਫਰਵਰੀ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਧੁਰ ਵਿਰੋਧੀ ਰਹੇ ਅਲੈਕਸੀ ਨਵਾਲਨੀ ਦੀ ਮਾਂ ਲਿਉਦਮਿਲਾ ਨਵਾਲਨਯਾ ਨੇ ਆਪਣੇ ਪੁੱਤਰ ਦੀ ਦੇਹ ਲੈਣ ਲਈ ਸਲੇਖਾਰਦ ਦੀ ਅਦਾਲਤ ‘ਚ ਪਟੀਸ਼ਨ ਦਾਖ਼ਲ ਕੀਤੀ ਹੈ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਕੇਸ ਦੀ ਬੰਦ ਕਮਰਾ ਸੁਣਵਾਈ 4 ਮਾਰਚ ਨੂੰ ਹੋਵੇਗੀ। ਨਵਾਲਨੀ ਦੀ ਮਾਤਾ ਵੱਲੋਂ ਸ਼ਨਿਚਰਵਾਰ ਤੋਂ ਹੀ […]