ਕੈਨੇਡਾ ਵੱਲੋਂ ਅਸਥਾਈ ਵੀਜ਼ਾ ਧਾਰਕਾਂ ਲਈ ਸੁਰੱਖਿਆ ਨਿਯਮਾਂ ‘ਚ ਢਿੱਲ
-ਸਟੱਡੀ ਪਰਮਿਟ ਸਮੇਤ ਅਸਥਾਈ ਨਿਵਾਸੀਆਂ ਵਜੋਂ ਦਾਖਲ ਹੋਣ ਵਾਲਿਆਂ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਲੋੜ ਨਹੀਂ ਟੋਰਾਂਟੋ, 30 ਮਈ (ਪੰਜਾਬ ਮੇਲ)-ਕੈਨੇਡਾ ਸਰਕਾਰ ਦਾ ਇਕ ਫ਼ੈਸਲਾ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਕਾਮਿਆਂ ਲਈ ਮਦਦਗਾਰ ਹੋ ਸਕਦਾ ਹੈ। ਕੈਨੇਡਾ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਸਟੱਡੀ ਪਰਮਿਟ ਸਮੇਤ ਅਸਥਾਈ ਨਿਵਾਸੀਆਂ ਵਜੋਂ ਦੇਸ਼ ਵਿਚ ਦਾਖਲ ਹੋਣ ਵਾਲਿਆਂ ਲਈ ਪੁਲਿਸ […]