ਵਿਪਰੋ ਵੱਲੋਂ ਭਾਰਤੀ ਸਰਿਨੀ ਪਲੀਆ ਨਵੇਂ ਸੀ.ਈ.ਓ. ਤੇ ਐੱਮ.ਡੀ. ਨਿਯੁਕਤ, ਨਿਊਜਰਸੀ ਤੋਂ ਕਰਨਗੇ ਕੰਮ
ਸੈਕਰਾਮੈਂਟੋ, 12 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪ੍ਰਸਿੱਧ ਆਈ.ਟੀ. ਕੰਪਨੀ ਵਿਪਰੋ ਵੱਲੋਂ ਭਾਰਤੀ ਸਰਿਨੀ ਪਾਲੀਆ ਨੂੰ ਆਪਣਾ ਨਵਾਂ ਸੀ.ਈ.ਓ. ਤੇ ਐੱਮ.ਡੀ. ਨਿਯੁਕਤੀ ਕੀਤਾ ਗਿਆ ਹੈ। ਪਾਲੀਆ ਥੀਰੀ ਡੈਲਾਪੋਰਟ ਦੀ ਜਗ੍ਹਾ ਲੈਣਗੇ। ਜਾਰੀ ਇਕ ਬਿਆਨ ਵਿਚ ਕੰਪਨੀ ਨੇ ਕਿਹਾ ਹੈ ਕਿ ਵਿਪਰੋ ਦੇ ਚੇਅਰਮੈਨ ਰਿਸ਼ਦ ਪ੍ਰੇਮਜੀ ਨੇ ਪਾਲੀਆ ਦੀਆਂ ਸਮਰਥਾਵਾਂ ‘ਚ ਵਿਸ਼ਵਾਸ ਪ੍ਰਗਟਾਇਆ ਹੈ। ਪਾਲੀਆ ਨੂੰ […]