ਅਮਰੀਕਾ ‘ਚ ਹੈਲੀਕਾਪਟਰ ਹਾਦਸੇ ‘ਚ ਦੋ ਨੈਸ਼ਨਲ ਗਾਰਡਾਂ ਦੀ ਮੌਤ
ਸੈਕਰਾਮੈਂਟੋ, 26 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸੀਸਿਪੀ ਰਾਜ ਵਿਚ ਇਕ ਸਿਖਲਾਈ ਉਡਾਣ ਦੌਰਾਨ ਵਾਪਰੇ ਹੈਲੀਕਾਪਟਰ ਹਾਦਸੇ ਵਿਚ ਦੋ ਨੈਸ਼ਨਲ ਗਾਰਡਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਗਵਰਨਰ ਟੇਟ ਰੀਵਸ ਨੇ ਕਿਹਾ ਹੈ ਕਿ ਅਪਾਚੇ ਏ ਐੱਚ-64 ਹੈਲੀਕਾਪਟਰ ਰੂਟੀਨ ਵਾਂਗ ਸਿਖਲਾਈ ਉਡਾਣ ‘ਤੇ ਸੀ, ਜਿਸ ਦੌਰਾਨ ਉਹ ਜ਼ਮੀਨ ਉਪਰ ਆ ਡਿੱਗਾ। ਅਧਿਕਾਰੀਆਂ […]