ਨਿਊਜਰਸੀ ‘ਚ ਭਾਰਤੀ ਨੌਜਵਾਨਾਂ ਵੱਲੋਂ ਫੋਨ ਕੰਪਨੀਆਂ ਨਾਲ 9 ਮਿਲੀਅਨ ਡਾਲਰ ਦੀ ਧੋਖਾਧੜੀ
ਨਿਊਜਰਸੀ, 7 ਜੂਨ (ਰਾਜ ਗੋਗਨਾ/ਪੰਜਾਬ ਮੇਲ) – ਅਮਰੀਕਾ ਦੇ ਨਿਊਜਰਸੀ ਸੂਬੇ ਵਿਚ ਇੱਕ ਭਾਰਤੀ ਨੌਜਵਾਨ ਫੋਨ ਘੁਟਾਲੇ ਵਿਚ ਸ਼ਾਮਲ ਹੋਇਆ ਅਤੇ ਉਸ ਦਾ ਜੁਰਮ ਸਾਬਤ ਹੋ ਚੁੱਕਾ ਹੈ। ਉਸ ਨੇ ਕੁਝ ਹੋਰ ਲੋਕਾਂ ਦੀ ਮਦਦ ਨਾਲ ਰਿਪਲੇਸਮੈਂਟ ਫ਼ੋਨ ਲੈਣ ਲਈ ਇੱਕ ਨੈੱਟਵਰਕ ਬਣਾਇਆ ਸੀ। ਨਵੇਂ ਫ਼ੋਨ ਵਿਦੇਸ਼ਾਂ ਵਿਚ ਵੇਚੇ ਜਾਂਦੇ ਸਨ। ਲੋਕਾਂ ਵੱਲੋਂ ਐਪਲ ਵਰਗੀਆਂ […]