ਟਰੰਪ ਜਿੱਤਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਗੇ
-ਮੁੜ ਸੱਤਾ ‘ਚ ਆਉਣ ‘ਤੇ ‘ਲਗਭਗ 20 ਮਿਲੀਅਨ’ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਖਾਧੀ ਸਹੁੰ ਨਿਊਯਾਰਕ, 8 ਮਈ (ਰਾਜ ਗੋਗਨਾ/ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਭਰ ਵਿਚ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਗਲੇ ਸਾਲ ਮੁੜ ਸੱਤਾ ਵਿਚ ਵਾਪਸ ਆਉਣ ‘ਤੇ ਅਮਰੀਕੀ ਇਤਿਹਾਸ ਵਿਚ ”ਸਭ ਤੋਂ ਵੱਡੇ ਸਮੂਹਿਕ ਦੇਸ਼ ਨਿਕਾਲੇ ਦੀ […]