ਕੌਮਾਂਤਰੀ ਨਿਆਂ Court ‘ਚ ਇਜ਼ਰਾਈਲ ਖਿਲਾਫ ਕੇਸ ਦੀ ਸੁਣਵਾਈ ਸ਼ੁਰੂ
ਦੱਖਣੀ ਅਫ਼ਰੀਕਾ ਨੇ ਗਾਜ਼ਾ ‘ਚ ਨਸਲਕੁਸ਼ੀ ਦਾ ਲਾਇਆ ਦੋਸ਼ ਦਿ ਹੇਗ, 12 ਜਨਵਰੀ (ਪੰਜਾਬ ਮੇਲ)- ਕੌਮਾਂਤਰੀ ਨਿਆਂ ਅਦਾਲਤ ‘ਚ ਇਜ਼ਰਾਈਲ ਖ਼ਿਲਾਫ਼ ਕੇਸ ਦੀ ਸੁਣਵਾਈ ਅੱਜ ਤੋਂ ਸ਼ੁਰੂ ਹੋ ਗਈ ਹੈ। ਦੱਖਣੀ ਅਫ਼ਰੀਕਾ ਨੇ ਇਜ਼ਰਾਈਲ ‘ਤੇ ਦੋਸ਼ ਲਾਇਆ ਹੈ ਕਿ ਉਹ ਗਾਜ਼ਾ ਜੰਗ ਦੇ ਬਹਾਨੇ ਨਸਲਕੁਸ਼ੀ ਕਰ ਰਿਹਾ ਹੈ। ਉਂਜ ਇਜ਼ਰਾਈਲ ਨੇ ਦੋਸ਼ਾਂ ਨੂੰ ਨਕਾਰ ਦਿੱਤਾ […]