ਮ੍ਰਿਤਕ ਐਲਾਨਿਆ ਵਿਅਕਤੀ ਐਂਬੂਲੈਂਸ ਨੂੰ ਝਟਕਾ ਲੱਗਣ ਨਾਲ ਹੋਇਆ ਜ਼ਿੰਦਾ
ਪਟਿਆਲਾ, 14 ਜਨਵਰੀ (ਪੰਜਾਬ ਮੇਲ)-ਸੜਕਾਂ ‘ਤੇ ਪਏ ਟੋਇਆਂ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹਰਿਆਣਾ ਦੇ ਇਕ ਬਜ਼ੁਰਗ ਲਈ ਇਹ ਟੋਏ ਜਿਊਣ ਦਾ ਕਾਰਨ ਬਣ ਗਏ। ਹਰਿਆਣਾ ਦੇ ਇਕ ਬਜ਼ੁਰਗ ਸ਼ਖਸ ਨੂੰ ਪਟਿਆਲਾ ਦੇ ਹਸਪਤਾਲ ਵਿਖੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਪਰ ਐਂਬੂਲੈਂਸ ਵਿਚ ਉਸ ਦੀ ਦੇਹ ਨੂੰ ਹਰਿਆਣਾ […]