ਜੀ-7 ਮੁਲਕਾਂ ਵੱਲੋਂ ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਲਾਂਘੇ ਪ੍ਰਤੀ ਵਚਨਬੱਧਤਾ ਜ਼ਾਹਿਰ
ਬਾਰੀ, 17 ਜੂਨ (ਪੰਜਾਬ ਮੇਲ)- ਜੀ-7 ਸਿਖਰ ਸੰਮੇਲਨ ਦੇ ਅਖੀਰ ‘ਚ ਜਾਰੀ ਬਿਆਨ ‘ਚ ਸੱਤ ਸਨਅਤੀ ਮੁਲਕਾਂ ਦੇ ਗਰੁੱਪ ਨੇ ਭਾਰਤ-ਪੱਛਮੀ ਏਸ਼ੀਆ-ਯੂਰੋਪ ਆਰਥਿਕ ਲਾਂਘੇ (ਆਈ.ਐੱਮ.ਈ.ਸੀ.) ਜਿਹੇ ਮਜ਼ਬੂਤ ਬੁਨਿਆਦੀ ਢਾਂਚੇ ਦੇ ਪ੍ਰਸਤਾਵਾਂ ਨੂੰ ਹੱਲਾਸ਼ੇਰੀ ਦੇਣ ਲਈ ਵਚਨਬੱਧਤਾ ਜਤਾਈ। ਇਹ ਬਿਆਨ ਸ਼ੁੱਕਰਵਾਰ ਸ਼ਾਮ ਆਲੀਸ਼ਾਨ ਰਿਜ਼ੌਰਟ ਬੋਰਗੋ ਐਗਨਾਜ਼ੀਆ ‘ਚ ਆਗੂਆਂ ਦੀ ਰਸਮੀ ‘ਪਰਿਵਾਰਕ ਤਸਵੀਰ’ ਖਿਚਵਾਉਣ ਮਗਰੋਂ ਜਾਰੀ ਕੀਤਾ […]