ਲੋਕ ਸਭਾ ਚੋਣ ਨਤੀਜਿਆਂ ਦਾ ਰੁਝਾਨ; ਚੰਡੀਗੜ੍ਹ ‘ਚ ਮਨੀਸ਼ ਤਿਵਾੜੀ 16978 ਵੋਟਾਂ ਨਾਲ ਅੱਗੇ
ਚੰਡੀਗੜ੍ਹ, 4 ਜੂਨ (ਪੰਜਾਬ ਮੇਲ)-ਚੰਡੀਗੜ੍ਹ ਸੰਸਦੀ ਹਲਕੇ ਲਈ ਵੋਟਾਂ ਦੀ ਗਿਣਤੀ ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸੀ. ਸੀ. ਈ. ਟੀ) ਸੈਕਟਰ-26 ਵਿਖੇ ਹੋ ਰਹੀ ਹੈ। ਸੀ. ਸੀ. ਈ. ਟੀ. ਕੰਪਲੈਕਸ ‘ਚ ਗਿਣਤੀ ਪ੍ਰਕਿਰਿਆ ਲਈ ਦੋ ਹਾਲ ਤਿਆਰ ਕੀਤੇ ਗਏ ਹਨ, ਜਿਨ੍ਹਾਂ ‘ਚ ਕੁੱਲ 42 ਕਾਊਂਟਿੰਗ ਟੇਬਲ ਹਨ। ਵੋਟਾਂ ਦੀ ਗਿਣਤੀ ਦੌਰਾਨ ਲਗਾਤਾਰ ਨਤੀਜੇ ਸਾਹਮਣੇ […]