ਕਮਲਾ ਹੈਰਿਸ ‘ਤੇ ਆਧਾਰਿਤ ਲਘੂ ਫਿਲਮ ਅਕਤੂਬਰ ‘ਚ ਹੋਵੇਗੀ ਰਿਲੀਜ਼
ਵਾਸ਼ਿੰਗਟਨ, 2 ਸਤੰਬਰ (ਪੰਜਾਬ ਮੇਲ)- ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਜੀਵਨ ਅਤੇ ਰਾਜਨੀਤਿਕ ਚੜ੍ਹਤ ‘ਤੇ ਆਧਾਰਿਤ ਇੱਕ ਲਘੂ ਫਿਲਮ, ਅਕਤੂਬਰ ਵਿਚ ਦੇਸ਼ ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ। ”ਕਮਲਾ” ਸਿਰਲੇਖ ਦੀ ਇਹ ਫਿਲਮ, ਇਹ ਫਿਲਮ ਇਲੂਮਿਨ 8 ਇੰਟਰਟੇਨਮੈਂਟ ਅਤੇ ਪਿਜ਼ਾਰੋ ਕ੍ਰਿਏਟਿਵ ਦੁਆਰਾ ਇੱਕ ਸੰਯੁਕਤ ਪ੍ਰੋਜੈਕਟ ਹੈ ਅਤੇ ਸਮੀਰ ਜ਼ਾਕਿਰ ਅਤੇ ਗੇਰਾਰਡ […]