ਬਿਜਲੀ ਸਬਸਿਡੀ: ਸਰਕਾਰ ਨੂੰ ਹੁਣ ਸੂਰਜੀ ਊਰਜਾ ਦਾ ਆਸਰਾ
ਸਬਸਿਡੀ ਦਾ ਬਿੱਲ 21,909 ਕਰੋੜ ਰੁਪਏ ‘ਤੇ ਹੀ ਸਥਿਰ ਰੱਖਣ ਦੀ ਤਜਵੀਜ਼ * ਖੇਤੀ ਮੋਟਰਾਂ ਨੂੰ ਸੂਰਜੀ ਊਰਜਾ ਵਿਚ ਤਬਦੀਲ ਕਰਨ ਦੀ ਤਜਵੀਜ਼ ਚੰਡੀਗੜ੍ਹ, 25 ਜੁਲਾਈ (ਪੰਜਾਬ ਮੇਲ)-ਪੰਜਾਬ ਸਰਕਾਰ ਨੇ ਬਿਜਲੀ ਸਬਸਿਡੀ ਨੂੰ ਬਰੇਕਾਂ ਲਾਉਣ ਲਈ ‘ਸੂਰਜੀ ਊਰਜਾ’ ਦਾ ਆਸਰਾ ਤੱਕਿਆ ਹੈ। ਸੂਬਾ ਸਰਕਾਰ ਦੀ ਵਿਉਂਤ ਖੇਤੀ ਮੋਟਰਾਂ ਨੂੰ ਸੂਰਜੀ ਊਰਜਾ ‘ਚ ਤਬਦੀਲ ਕਰਨ ਦੀ […]