ਸਿਰਿਲਾ ਰਾਮਫੋਸਾ ਮੁੜ ਚੁਣੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ
ਜੌਹੈਨੈੱਸਬਰਗ, 17 ਜੂਨ (ਪੰਜਾਬ ਮੇਲ)- ਦੱਖਣੀ ਅਫਰੀਕਾ ਵਿਚ ਦੋ ਹਫਤੇ ਪਹਿਲਾਂ ਹੋਈਆਂ ਆਮ ਚੋਣਾਂ ਵਿਚ ਅਫਰੀਕਨ ਨੈਸ਼ਨਲ ਕਾਂਗਰਸ (ਏ.ਐੱਨ.ਸੀ.) ਨੂੰ ਮਹਿਜ਼ 40 ਫ਼ੀਸਦੀ ਵੋਟਾਂ ਮਿਲਣ ਦੇ ਬਾਵਜੂਦ ਦੇਸ਼ ਦੀ ਸੰਸਦ ਨੇ ਸਿਰਿਲ ਰਾਮਫੋਸਾ ਨੂੰ ਪੰਜ ਸਾਲ ਦੇ ਹੋਰ ਕਾਰਜਕਾਲ ਲਈ ਰਾਸ਼ਟਰਪਤੀ ਚੁਣ ਲਿਆ ਹੈ। ਰਾਮਫੋਸਾ ਦਾ ਮੁਕਾਬਲਾ ਇਕਨੌਮਿਕ ਫਰੀਡਮ ਫਾਈਟਰਜ਼ਦੀ ਨੇਤਾ ਜੂਲੀਅਸ ਮਾਲੇਮਾ ਨਾਲ ਸੀ। […]